Love status in punjabi

Love status in punjabi

Love status in punjabi : WhatsApp Status in Punjabi or Punjabi Songs for Whatsapp are in huge demand.love status in punjabi All the desi boys and girls are looking for Punjabi status especially New Punjabi Status for Whatsapp and Facebook

love status in punjabi : we come up with the one line Best love status in Gujarati Status in Gujarati Language - Cool Gujarati Status in Gujarati Font. Also, in this collection we have included Gujarati Love Status, Funny Gujarati Status, Gujarati Sad Status. So, enjoy the collection

Select Status language   ਮੈਨੂੰ ਸਾਹਾਂ ਨਾਲੋ ਵੱਧ ਤੇਰੀ ਲੋੜ ਸੱਜਣਾ, ਤੇਰੇ ਦਿਨ ਰਾਤ ਰਹਾਂ ਖਾਬ ਬੁਣਦਾ। ਤੇਰੇ ਤੋਂ ਵੱਖ ਹੋਣ ਦਾ ਕਦੇ ਸੋਚਿਆ ਵੀ ਨਹੀਂ, ਤੈਨੂੰ ਪਾਉਣ ਖਾਤਰ ਰੋਜ਼ ਰੱਬ ਅੱਗੇ ਹੱਥ ਜੋੜਦਾ।   


#Love Status    #PUNJABI   ਨਾਲੇ ਰੋਉਗੀ ਜੱਫੀ ਪਾ ਕੇ ਉਹ, ਗੱਲ ਇੱਕ ਹੀ ਫਿਰ ਦੁਹਰਾਉਗੀ …… ਕਦੇ ਛੱਡ ਕੇ ਨਾ ਜਾਈ ਸੋਹਣਿਆ, ਮੈਂ ਬਿਨ ਤੇਰੇ ਮਰਜਾਉਂਗੀ 😔   


#Love Status    #PUNJABI   ਜਿਹੜੀ ਕਰਦੀ ਏ ਸੱਚਾ #ਪਿਆਰ ਤੁਹਾਨੂੰ… ਓਹੋ ਛੱਡ ਕੇ ਕਦੇ ਨਾ ਜਾਊਗੀ… ਲੱਖ ਹੋਵੇ ਗੁੱਸੇ ਨਾਲ ਥੋਡੇ, ਮੁੜ ਥੋਡੇ ਕੋਲ ਹੀ ਆਉਗੀ !!!    


#Love Status    #PUNJABI   ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ, ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।। ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ, ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ, ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !!!   


#Love Status    #PUNJABI   ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ, ਬੱਸ ਮੇਰੇ #ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ ♥ . ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ, ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ ♥   


#Love Status    #PUNJABI   ਨੀ ਤੂੰ ਬਾਹਲੀ ਸੋਹਣੀ 👈 ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏 😘 ਸਦਕੇ ਜਾਵਾਂ #ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤   


#Love Status    #PUNJABI   ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ, ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ... ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ 🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ   


#Love Status    #PUNJABI   ਕਹਿੰਦੀ ਕਿੰਨਾ ਪਿਆਰ ਕਰਦਾ ਕੋਈ #ਗਵਾਹ ਹੈ ਤੇਰੇ ਕੋਲ ? ਮੈ ਕਿਹਾ ਗਵਾਹ ਦੋ ਹੀ ਨੇ ਇਕ #ਤਾਰੇ ਉਹ ਬੋਲ ਨਹੀ ਸਕਦੇ ਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ !!!   


#Love Status    #PUNJABI   ਪੈਸੇ ਵਾਲਿਆਂ ਦੇ ਦਿਲਾਂ ਵਿਚੋਂ ਹੰਕਾਰ ਨਹੀਂ ਨਿਕਲਦਾ 😤 , ਤੇ ਗਰੀਬਾਂ ਦੇ ਦਿਲਾਂ ਵਿਚੋਂ ਪਿਆਰ ਨਹੀਂ ਨਿਕਲਦਾ    


#Love Status    #PUNJABI   ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ ❤ ਜਾਵੀਂ ਨਾ ਕਦੇ ਛੱਡ ਕੇ ਹਾਣੀਆਂ ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ ❤   


#Love Status    #PUNJABI