Love status in punjabi

Love status in punjabi

Love status in punjabi : WhatsApp Status in Punjabi or Punjabi Songs for Whatsapp are in huge demand.love status in punjabi All the desi boys and girls are looking for Punjabi status especially New Punjabi Status for Whatsapp and Facebook

love status in punjabi : we come up with the one line Best love status in Gujarati Status in Gujarati Language - Cool Gujarati Status in Gujarati Font. Also, in this collection we have included Gujarati Love Status, Funny Gujarati Status, Gujarati Sad Status. So, enjoy the collection

Select Status language


   ਦੋ ਦਿਲਾ ਦੇ ਪਿਆਰ ਦਾ ਤਾ ਪਤਾ ਨਹੀ, ਪਰ ਇੱਕ ਤਰਫਾ #ਪਿਆਰ ਦਾ ਤਾ ਮਜਾ ਹੀ ਹੋਰ ਹੈ, ਆਪ ਹੀ ਰੋਣਾ ਤੜਫਾਉਣਾ ਤੇ ਉਸਨੂੰ #ਖਬਰ ਵੀ ਨਾ ਹੋਣੀ, ਉਸਦੀ ਏਹ ਸਜ਼ਾ ਦੇਣ ਦੀ ਅਦਾ ਹੀ ਹੋਰ ਹੈ... 


#Love Status    #PUNJABI


. .

   ਪਤਾ ਨੀ ਪਿਅਾਰ ਮੇਰਾ ੲਿੱਕ ਤਰਫਾ ਏ .. ਜਾਂ ਉਹ ਵੀ ਦਿਲੋ ਕਰਦੀ ਆ ਥੋੜਾ ਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ ਜਾਂ ਫਿਰ #ਦੁਨੀਆ ਤੋਂ ਡਰਦੀ ਆ  


#Love Status    #PUNJABI


. .

   ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ, ਪਰ ਸਾਡਾ #ਦਿਲ ਆਇਆ ੲਿੱਕੋ ਹੀ ਰਕਾਣ ਤੇ ... ਤੱਕਦੀ ਨਾ ਸਾਡੇ ਵੱਲ ਬੜਾ ਹੀ #ਗਰੂਰ ਏ ... ਪਰ ਸਾਡਾ ਵੀ #ਵਾਅਦਾ ਏ ੲਿੱਕ ਦਿਨ , ਉਹਨੇ ਜੱਟ ਦੀ ਹੋ ਜਾਣਾ ਜਰੂਰ ਏ <3  


#Love Status    #PUNJABI


. .

   ਨੈਣ ਸੋਚ ਸਮਝ ਕੇ ਮਿਲਾੲੀ ਮਿੱਠੀੲੇ, ਮੱਖਣ ਪਾਲੀਆ ਨੂੰ ਵੀ ਤੱਕਦੇ ਨੀ ... ਜੇ ਮੈਥੋ ੲਿੱਕ ਵਾਰ ਤੱਕ ਹੋ ਗਿਅਾ ... ਤਾਂ ਤੈਥੋ ਨੈਣ ਨਈਓ ਜਾਣੇ ਹਟਾੲੇ ਮਿੱਠੀੲੇ ...!!! 


#Love Status    #PUNJABI


. .

   ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ #ਤਕਦੀਰ ਬਣ ਗਿਆ 


#Love Status    #PUNJABI


. .

   ਦਿਲੋਂ ਤੇਰੇ ਨਾਲ ਪਿਆਰ ਹੋਵੇਗਾ ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ ਰੂਹ ਨੂੰ ਤੇਰੇ ਨਾਲ #ਪਿਆਰ ਹੋਵੇਗਾ ਜਿੱਥੇ ਮਰਜੀ ਅਾ ਕੇ ਦੇਖ ਲਵੀਂ ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ... 


#Love Status    #PUNJABI


. .

   ਨਸੀਬਾਂ ਦੇ ਲੇਖ ਕੋਈ ਮੋੜ ਨਹੀ ਸਕਦਾ ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ ਸੱਚਾ #ਪਿਆਰ ਤਾਂ ਮਿਲਦਾ ਹੈ #ਨਸੀਬਾਂ ਦੇ ਨਾਲ ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!!! 


#Love Status    #PUNJABI


. .

   ਤੇਨੂੰ ਦੇਖੇ ਬਿਨਾਂ ਤੌੜ ਲੱਗਦੀ, ੲਿਸ ਲਈ ਦਰਸ਼ਨ ਕਰਨੇ ਪੈਂਦੇ ਨੇ ਤੇਰੇ ਰੋਜ਼... ਸਿਫਾਰਿਸ਼ ਕਿਸੇ ਦੀ ਪਾਉਣੀ ਨੀ ਜੱਟ ਨੇ, ਨਾ ਹੀ ਰਾਹ ਸਕਦਾ ਹਾਂ ਤੇਰਾ ਰੋਕ .... #ਜੱਟ ਬਾਅਲਾ ਹੀ ਸ਼ਰੀਫ ਏ ਜੱਟੀਏ, ਦੱਸ ਕਿਵੇ ਕਰਾਂ ਤੈਨੂੰ #Propose ! 


#Love Status    #PUNJABI


. .

   ਤੂੰ ਕੀ ਜਾਨੇ ਤੈਨੂੰ ਕਿੰਨਾ #ਪਿਆਰ ਕਰੀਏ , ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ , ਤੂੰ ਤਾ ਸਾਡੇ #ਇਸ਼ਕ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥ 


#Love Status    #PUNJABI


. .

   Teri har gall nu notice main karda haan, Par sahmne aaun ton darr da haan, Ikk tere darshan paun lyi nitt aa ke mod te khad da haan, Teri nikki jehi ikk takkni nu,lakh vaari sijda krda haan, Kinjh dassa tainu pyar bda main krda haan.. Par kamle es dil walon tainu izhaar krn ton darda haan.. 


#Love Status    #PUNJABI


. .

   Lifetime ਅਸੀਂ Tere Dil ch ਕਰਨਾ Stay ਵੇ <3 Everyday ਤੈਨੂੰ paun ਲਈ Main ਕਰਦੀ #Pray ਵੇ  


#Love Status    #PUNJABI


. .

   ਨੀ ਕਿਦਾ ਪਾਵਾ ਮੈ ਫੀਲਿੰਗਾਂ #Love ਵਾਲੀਆਂ, ਮੇਰੇ ਤੋ ਤਾਂ #Love_U ਕਹਿ ਵੀ ਨਹੀਂ ਹੋਣਾ… ਤੇਰੀ ਨਾ ਸੁਣ ਕੇ ਟੁੱਟ ਗਿਆ #Dil ਜੇ ਨੀ ਮੇਰੇ ਤੋਂ ਤਾਂ ਸਹਿ ਵੀ ਨਹੀਂ ਹੋਣਾ… 


#Love Status    #PUNJABI


. .

   ਜਾਗ ਜਾਗ ਕੇ ਰਾਤਾਂ ਕੱਟਦੀ ਹਾਂ ਦੁੱਖ ਜੁਦਾਈ ਵਾਲਾ ਹਰ ਪਲ ਜਰਦੀ ਹਾਂ ਤੈਨੂੰ ਖੁਲੀ ਅੱਖਾਂ ਨਾਲ ਖ਼ਾਬਾਂ ਚ ਤੱਕਦੀ ਹਾਂ ਕੀ ਹੋਇਆ ਜੇ ਤੂੰ ਅੱਜ ਕਿੱਸੇ ਹੋਰ ਦਾ ਹੈ ਮੈਂ ਤਾਂ ਅੱਜ ਵੀ ਤੇਰੇ ਤੇ ਉਨਾਂ ਹੀ ਮਰਦੀ ਹਾਂ 


#Love Status    #PUNJABI


. .

   ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ #ਪਿਆਰ ਦਾ ਸਬੂਤ ਨਾ ਮੰਗ ।। ਮੈਂ ਤੇਰੀ #ਯਾਦ ਵਿਚ ਉਹ ਹੰਜੂ ਵੀ ਵਹਾਏ ਨੇ ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ... 


#Love Status    #PUNJABI


. .

   Har saah te likhya naam tera Jo dil vich vasdi oh rooh v teri aa Har pal Akhiiya vich rehnda didar tera te jo kann vich goonje oh awaz v teri aa  


#Love Status    #PUNJABI


. .

   ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ, ਮੇਰੇ ਉਦਾਸ ਹੋਣ ਦਾ ਕੀ ਫਾਇਦਾ ??? ਤੂੰ ਟਾਈਮ ਸਾਡੇ ਲਈ ਕੱਢਦੀ ਨੀ ਤੇਰੇ ਖਾਸ ਹੋਣ ਦਾ ਕੀ ਫਾਇਦਾ ??? 


#Love Status    #PUNJABI


. .

   ਕਹਿੰਦੀ ਰੋਜ਼ ਸਵੇਰੇ #Juice ਨਾਲ #Sandwich ਖਵਾਇਆ ਕਰੂੰਗੀ… ਤੂੰ ਹਾਂ ਤੇ ਕਰ ਸੋਹਣਿਆ ਤੈਨੂੰ #Good_Morning Jaanu ਕਹਿ ਕੇ ਵੀ ਉਠਾਇਆ ਕਰੂੰਗੀ… 


#Love Status    #PUNJABI


. .

   ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ ਟਾਈਮ ⏰ ਪਾਸ ਦੀ ਕੀ ਲੋੜ ਜੇ ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍 


#Love Status    #PUNJABI


. .

   ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀ ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ ਤੇਰੀ ਖੂਬਸੂਰਤੀ ਅੱਗੇ ਤਾਂ ਬਾਲੀਵੁੱਡ ਵੀ ਝੁਕਦਾ ਏ ਨਾ ਤੇਰੀ ਮੇਰੀ ਸਾਂਝ ਕੋਈ ਤੂੰ ਫਿਰ ਕਿਉਂ ਲੱਗੇ ਪਿਆਰੀ ਨੀ 


#Love Status    #PUNJABI


. .

   ਤੈਨੂੰ ਆਪਣੀ ਜਾਨ ਬਣਾ ਬੈਠਾ, ਤੇਰੀ ਦੀਦ ਦਾ ਚਸਕਾ ਲਾ ਬੈਠਾ ਤੂੰ ਹੀ ਧੜਕੇ ਮੇਰੇ #ਦਿਲ 💓 ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ ❤ 


#Love Status    #PUNJABI


. .

   ਮੈਨੂੰ ਸਾਹਾਂ ਨਾਲੋ ਵੱਧ ਤੇਰੀ ਲੋੜ ਸੱਜਣਾ, ਤੇਰੇ ਦਿਨ ਰਾਤ ਰਹਾਂ ਖਾਬ ਬੁਣਦਾ। ਤੇਰੇ ਤੋਂ ਵੱਖ ਹੋਣ ਦਾ ਕਦੇ ਸੋਚਿਆ ਵੀ ਨਹੀਂ, ਤੈਨੂੰ ਪਾਉਣ ਖਾਤਰ ਰੋਜ਼ ਰੱਬ ਅੱਗੇ ਹੱਥ ਜੋੜਦਾ। 


#Love Status    #PUNJABI


. .

   ਨਾਲੇ ਰੋਉਗੀ ਜੱਫੀ ਪਾ ਕੇ ਉਹ, ਗੱਲ ਇੱਕ ਹੀ ਫਿਰ ਦੁਹਰਾਉਗੀ …… ਕਦੇ ਛੱਡ ਕੇ ਨਾ ਜਾਈ ਸੋਹਣਿਆ, ਮੈਂ ਬਿਨ ਤੇਰੇ ਮਰਜਾਉਂਗੀ 😔 


#Love Status    #PUNJABI


. .

   ਜਿਹੜੀ ਕਰਦੀ ਏ ਸੱਚਾ #ਪਿਆਰ ਤੁਹਾਨੂੰ… ਓਹੋ ਛੱਡ ਕੇ ਕਦੇ ਨਾ ਜਾਊਗੀ… ਲੱਖ ਹੋਵੇ ਗੁੱਸੇ ਨਾਲ ਥੋਡੇ, ਮੁੜ ਥੋਡੇ ਕੋਲ ਹੀ ਆਉਗੀ !!!  


#Love Status    #PUNJABI


. .

   ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ, ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।। ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ, ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ, ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !!! 


#Love Status    #PUNJABI


. .

   ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ, ਬੱਸ ਮੇਰੇ #ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ ♥ . ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ, ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ ♥ 


#Love Status    #PUNJABI


. .