Love status for whatsapp or facebook

Love status for whatsapp or facebook

Love Status for Whatsapp and Love Status for facebook We give you a big collection of love status. the most sought status and quotes on web. Statustags.com sharing 200+ best love status for whatsapp. 100+ Love Status Quotes for Whatsapp in hindi, english, punjabi.

Select Status language


   ਨਾਲੇ ਰੋਉਗੀ ਜੱਫੀ ਪਾ ਕੇ ਉਹ, ਗੱਲ ਇੱਕ ਹੀ ਫਿਰ ਦੁਹਰਾਉਗੀ …… ਕਦੇ ਛੱਡ ਕੇ ਨਾ ਜਾਈ ਸੋਹਣਿਆ, ਮੈਂ ਬਿਨ ਤੇਰੇ ਮਰਜਾਉਂਗੀ 😔 


#Love Status    #PUNJABI


. .

   ਜਿਹੜੀ ਕਰਦੀ ਏ ਸੱਚਾ #ਪਿਆਰ ਤੁਹਾਨੂੰ… ਓਹੋ ਛੱਡ ਕੇ ਕਦੇ ਨਾ ਜਾਊਗੀ… ਲੱਖ ਹੋਵੇ ਗੁੱਸੇ ਨਾਲ ਥੋਡੇ, ਮੁੜ ਥੋਡੇ ਕੋਲ ਹੀ ਆਉਗੀ !!!  


#Love Status    #PUNJABI


. .

   ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ, ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।। ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ, ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ, ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !!! 


#Love Status    #PUNJABI


. .

   ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ, ਬੱਸ ਮੇਰੇ #ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ ♥ . ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ, ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ ♥ 


#Love Status    #PUNJABI


. .

   ਨੀ ਤੂੰ ਬਾਹਲੀ ਸੋਹਣੀ 👈 ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏 😘 ਸਦਕੇ ਜਾਵਾਂ #ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤ 


#Love Status    #PUNJABI


. .

   ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ, ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ... ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ 🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ 


#Love Status    #PUNJABI


. .

   ਕਹਿੰਦੀ ਕਿੰਨਾ ਪਿਆਰ ਕਰਦਾ ਕੋਈ #ਗਵਾਹ ਹੈ ਤੇਰੇ ਕੋਲ ? ਮੈ ਕਿਹਾ ਗਵਾਹ ਦੋ ਹੀ ਨੇ ਇਕ #ਤਾਰੇ ਉਹ ਬੋਲ ਨਹੀ ਸਕਦੇ ਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ !!! 


#Love Status    #PUNJABI


. .

   ਪੈਸੇ ਵਾਲਿਆਂ ਦੇ ਦਿਲਾਂ ਵਿਚੋਂ ਹੰਕਾਰ ਨਹੀਂ ਨਿਕਲਦਾ 😤 , ਤੇ ਗਰੀਬਾਂ ਦੇ ਦਿਲਾਂ ਵਿਚੋਂ ਪਿਆਰ ਨਹੀਂ ਨਿਕਲਦਾ  


#Love Status    #PUNJABI


. .

   ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ ❤ ਜਾਵੀਂ ਨਾ ਕਦੇ ਛੱਡ ਕੇ ਹਾਣੀਆਂ ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ ❤ 


#Love Status    #PUNJABI


. .

   ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ... ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!! 


#Love Status    #PUNJABI


. .

   ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ, ਅਸੀਂ ਕਿੰਨੀ ਕੀਮਤ 💁 ਉਤਾਰੀ ਆ... ਇੱਕ ਤੇਰੇ ਲਈ ਸੋਹਣਿਆ 💑 ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ 


#Love Status    #PUNJABI


. .

   ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ #ਯਾਰ ਦਾ... ਕਦੀ ਤੇ #ਅਹਿਸਾਸ ਹੋਵੇਗਾ, ਉਸ ਨੂੰ ਸਾਡੇ #ਪਿਆਰ ਦਾ... 


#Love Status    #PUNJABI


. .

   ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !! ਪਰ ਉਹਨੂੰ ਤੁਹਾਡਾ ਪਿਆਰ ❤ ਹਮੇਸ਼ਾ ਯਾਦ ਰਹੇ !!! 


#Love Status    #PUNJABI


. .

   ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ, ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ 


#Love Status    #PUNJABI


. .

   “ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….p 


#Love Status    #PUNJABI


. .

   ਪਿਆਰ ਅੱਜ ਵੀ ਤੁਹਾਡੇ ਨਾਲ ਆ ਪਿਆਰ ਕੱਲ ਵੀ ਤੁਹਾਡੇ ਨਾਲ ਆ ਤੇ ਹਮੇਸ਼ਾ ਤੁਹਾਡੇ ਨਾਲ ਰਹੇਗਾ 


#Love Status    #PUNJABI


. .

   ਬਹੁਤ ਹੀ ਖਾਸ ਇਨਸਾਨ ਲਈ ਪਿਆਰ ਤਾਂ ਤੇਰੇ ਨਾਲ ਆ ਤੇਰੇ ਨਾਲ ਹੀ ਰਹਿਣਾ ਤੇਰੇ ਨਾਲ ਹੀ ਜਿਉਣਾ ਤੇ ਤੇਰੇ ਨਾਲ ਹੀ ਮਰਨਾ 


#Love Status    #PUNJABI


. .

   ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂 ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ….. 


#Love Status    #PUNJABI


. .

   ਦਿਨ ਮਹਿਨੇ ਸਾਲ ਤੇ ਉਮਰਾਂ ਗੁਜਰ ਜਾਣਗੀਆਂ.. ਮੈਂ ਤੈਨੂੰ ਭੁੱਲ ਜਾਵਾ ਕਦੇ ਹੋ ਨਹੀ ਸੱਕਦਾ.. ਜਿਸਮਾ ਦੀ ਜੇ ਗੱਲ ਹੁੰਦੀ..ਮੈ ਵਕਤ ਦੇ ਨਾਲ ਬਦਲ ਜਾਣਾ ਸੀ.. ਇਹ ਰੂਹਾਂ ਦੀ ਲੱਗੀ ਨੂੰ ਕੋਈ ਤੋੜ ਨਹੀ ਸੱਕਦਾ.. 


#Love Status    #PUNJABI


. .

   ਤੂੰ ਮੇਰੇ ਦਿਲ❤ ਦੀ ਧੜਕਣ, ਮੇਰੇ ਜੀਣ ਦਾ ਇਹਸਾਸ ਏ, ਤੈਨੂੰ ਨੀ ਪਤਾ ਕਿ ਤੂੰ ਮੇਰੇ ਲਈ ਕਿੰਨੀ ਖਾਸ਼ ਏ, ਤੇਰੇ ਨਾਲ ਕੀਤੀ ਗੱਲ ਜਗ ਭੁੱਲਾਂ , ਬਾਕੀ ਦੁਨੀਆ🌎 ਲਗਦੀ ਬਕਵਾਸ ਏ।। 


#Love Status    #PUNJABI


. .

   ਰੱਬ ਤੋ ਫਰਿਆਦ ਕਰਾ ਤੇਰੀ ਖੁਸੀਆ ਲਈ ਹਰ ਪਲ ਯਾਦ ਕਰਾ ਬਿਨਾ ਸੁਪਨੇ ਵੇਖਿਆਂ ਨੀ ਪਤਾ ਨੀ ਕਮਲੀਏ ਤੂੰ ਕਿ ਚਾਹੁੰਦੀ ਆ ਮੈ ਆਪਣਿਆ ਖੁਸਿ਼ਆਂ ਵੀ ਕਰਬਾਨ ਕਰਾ ਤੇਰੇ ਲਈ 


#Love Status    #PUNJABI


. .

   favorite song🎼🎼🎼 #💕 காதல் ஸ்டேட்டஸ் 


#Love Status    #TAMIL


. .

   love status share chat #💕 காதல் ஸ்டேட்டஸ் 


#Love Status    #TAMIL


. .

   💞💞💞 #💕 காதல் ஸ்டேட்டஸ் #love feel💖 #🤵விஜய் 💞💞💞 #💕 காதல் ஸ்டேட்டஸ் 


#Love Status    #TAMIL


. .

   thalapathi mass ......vj...... #💕 காதல் ஸ்டேட்டஸ் #💑 கணவன் - மனைவி #💑 காதல் ஜோடி #👌Best of 2010-19 #📱என் கேலரியின் சிறந்த படம் #💕 காதல் ஸ்டேட்டஸ்  


#Love Status    #TAMIL


. .