Attitude status in punjabi

Attitude status in punjabi

Attitude status in punjabi New collection of Attitude status in Punjabi : Guys here a few more new Punjabi WhatsApp and facebook status hope you like. Now share them to all your social media platforms. like Facebook, WhatsApp, snap chat, instagram and other platforms also
Here is Punjabi Attitude status for Facebook WhatsApp nstagram and more social platform,attitude status in punjabi, punjabi attitude status, punjabi attitude status for girls

Select Status language



   ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ.. ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ...   


#Attitude Status    #PUNJABI



   ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ... ਨਦੀਆਂ ਆਪ ਮਿਲਣ ਆਉਣਗੀਆਂ....   


#Attitude Status    #PUNJABI



   ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ🤝 👸ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ🕴️   


#Attitude Status    #PUNJABI



   ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ👬 ਪਰ ਦੱਬਦੇ ਕਿੱਥੇ ਆ 🤗🤗   


#Attitude Status    #PUNJABI



   ਖੁॅਲ ਲੈਣ ਦੇ ਮੁਕॅਦਰਾ ਦੇ Gate ਕੁੜੇ. Bas ਥੋੜੀ िਜਹੀ ਕਰ ਲੈ ⌚ wait ਕੁੜੇ   


#Attitude Status    #PUNJABI



   👌ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ।। ਪਰ ਯਾਰ ਫਿਰ‌ ਵੀ ਰਹਿਣ ਅਛ ਕਰਦੇ।। 💪   


#Attitude Status    #PUNJABI



   ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..   


#Attitude Status    #PUNJABI



   ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ   


#Attitude Status    #PUNJABI