Attitude status in punjabi

Attitude status in punjabi

Attitude status in punjabi New collection of Attitude status in Punjabi : Guys here a few more new Punjabi WhatsApp and facebook status hope you like. Now share them to all your social media platforms. like Facebook, WhatsApp, snap chat, instagram and other platforms also
Here is Punjabi Attitude status for Facebook WhatsApp nstagram and more social platform,attitude status in punjabi, punjabi attitude status, punjabi attitude status for girls

Select Status language



   ਕਿਸਮਤ ਨੂੰ ਚੈਲੰਜ ਕਰਦੇ ਆਂ ਨੀ ਜਦ ਪਾਸਾ ਪਲਟੂ ਵੇਖਾਂਗੇ...   


#Attitude Status    #PUNJABI



   ਮੁਕਾਮ ਤੋ ਮੌਤ ਹੈ ਜਨਾਬ, ਜਰਾ ਠਾਠ ਸੇ ਚੱਲੇਗੇ   


#Attitude Status    #PUNJABI



   ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ .. ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..   


#Attitude Status    #PUNJABI



   ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ, ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ💉💉#HowToStatus   


#Attitude Status    #PUNJABI



   ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ, ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ.   


#Attitude Status    #PUNJABI



   ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..🤘   


#Attitude Status    #PUNJABI



   ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..   


#Attitude Status    #PUNJABI



   #LOAFER ਨੀ ਆ ਿਮੱਤਰਾ☝🏻 #TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ..   


#Attitude Status    #PUNJABI



   ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ, ਔਰ ਅਕੇਲੇ ਮੇ ਸਲਾਮ ਕਰਤੀ ਹੈ!!   


#Attitude Status    #PUNJABI



   ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ .. ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ..   


#Attitude Status    #PUNJABI